Anand Sahib (5th Pauri)

ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥
The home (inner being) within which the celestial strains of the five primal sounds recite Naam (Name) are blessed.

ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥
Those blessed homes, where the Lord has infused His Divine Light, vibrate with Naam .

ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥ The Lord has disarmed the five demons (stalwarts, thieves) and removed all fear of death.

ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥ Only those, who have been blessed by destiny, connect with Naam.

ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥ {ਪੰਨਾ 917}
Says Nanak, their inner beings (quintessence selves) are in sublime bliss and vibrate with the unstruck sounds (melodies) of pure bliss. (5) SGGS 917

Leave a Reply